Home Punjabi ATA Trends 2020 – ਟ੍ਰੱਕਇੰਗ ਸੈਕਟ੍ਰ ਨੇ ਮਹਾਂਮਾਰੀ ਤੋਂ ਪਹਿਲਾਂ ਮਜ਼ਬੂਤੀ ਦਿਖਾਈ

ATA Trends 2020 – ਟ੍ਰੱਕਇੰਗ ਸੈਕਟ੍ਰ ਨੇ ਮਹਾਂਮਾਰੀ ਤੋਂ ਪਹਿਲਾਂ ਮਜ਼ਬੂਤੀ ਦਿਖਾਈ

by Punjabi Trucking

ਵੱਧ ਰਹੀ ਸਾਧਨਾ ਦੀ ਮੰਗ ਦੀ ਸਪਲਾਈ ਲਈ “ਟ੍ਰੱਕਇੰਗ” ਇਕ ਅਮਰੀਕਾ ਦੀ ਅਰਥਵਿਵਸਥਾ ਦਾ ਬਹੁਤ ਬੇਹਤਰੀਨ ਸਾਧਨ ਹੈ –

ਇਹ ਉਹ ਤੱਥ ਹੈ ਜੋ ਸਪਲਾਈ ਚੇਨ ਅਤੇ ਲੋਜਿਸਟਿਕ੍ਸ ਵਿੱਚ ਤਾਲਮੇਲ ਬਣਾਈ ਰੱਖਦਾ ਹੈ।

 

ਹਾਲਾਂਕਿ 2018 ਦੇ ਮੁਕਾਬਲੇ 2019 ਐਨਾ ਮਜ਼ਬੂਤ ਸਾਲ ਨਹੀਂ ਰਿਹਾ ਟ੍ਰੱਕਇੰਗ ਇੰਡਸਟਰੀ ਲਈ ਪਰ ਇਸਦਾ ਇਹ ਬਿਲਕੁਲ ਮਤਲਬ ਨਹੀਂ ਕਿ 2019 ਇਕ ਵਧੀਆ ਸਾਲ ਨਹੀਂ ਰਿਹਾ। ATA American Trucking Trends 2020 ਦੇ ਮੁਤਾਬਿਕ ਇਹ ਤੱਥ ਇਕ ਦਮ ਸਹੀ ਸਾਬਿਤ ਹੁੰਦਾ ਹੈ। American Trucking Association (ATA) ਦੇ ਦੁਆਰਾ ਇਹ ਰਿਪੋਰਟ ਦਿੱਤੀ ਗਈ ਹੈ, ਜਿਸ ਅਨੁਸਾਰ 2019 ਵਿੱਚ ਟ੍ਰੱਕਇੰਗ ਇੰਡਸਟਰੀ ਨੇ $791.7 ਬਿਲੀਅਨ ਮੁਨਾਫ਼ਾ ਕਮਾਇਆ ਹੈ ਜਿਸ ਵਿੱਚ U.S. freight bill, ਅਤੇ 11.84 Billion Tons ਸਿਰਫ ਫਰੀਟ ਵਿੱਚ ਚਲਾ ਗਿਆ। ਇਸਦੀ ਅਗਰ 2018 ਨਾਲ ਤੁਲਨਾ ਕਰੀਏ ਤਾਂ $796.7 Billion ਮਾਰਕੀਟ ਦਾ ਸਾਰਾ ਮੁਨਾਫ਼ਾ ਸੀ, ਜਿਸ ਵਿਚੋਂ 80.3% U.S. freight bill, ਅਤੇ 11.49 Billion Tons ਜੋ ਕਿ ਚਾਹੇ ਥੋੜਾ ਘੱਟ ਸੀ, ਦੇਸ਼ ਦੇ 74.1% ਫਰੀਟ ਟਨਜ ਦੇ ਬਰਾਬਰ ਸੀ। ਇਹ ਰਿਪੋਰਟ ATA ਦੀ ਟ੍ਰੱਕਇੰਗ ਸੰਬੰਧਿਤ ਸਾਲਾਨਾ ਡਾਟਾ ਸੰਯੋਜਨ ਦੇ ਤੌਰ ਤੇ ਪੇਸ਼ ਹੁੰਦੀ ਹੈ। American Trucking Trends 2020 ਤੋਂ ਪਤਾ ਲਗਦਾ ਹੈ ਕਿ 2019 ਵਿੱਚ, ਅਮਰੀਕਾ ਅਤੇ ਕੈਨੇਡਾ ਵਿਚਕਾਰ ਸਾਰੇ ਜ਼ਮੀਨੀ ਫਰੀਟ ਦਾ 67% ਟਰੱਕ ਯੋਗਦਾਨ ਦਿੰਦੇ ਹਨ ਅਤੇ, 83.1% Mexico ਨਾਲ U.S. ਕ੍ਰਾਸ ਬਾਰਡਰ ਵਪਾਰ, $772 ਬਿਲਲਿੋਨ ਦਾ ਯੋਗਦਾਨ ਦਿੰਦਾ ਹੈ ਅਤੇ ਇਹ ਵੀ ਪਤਾ ਲਗਦਾ ਹੈ ਕੇ 7.95 ਮਿਲਲਿਅਨ ਲੋਕ, ਜਿਸ ਵਿਚ 3.6 ਮਿਲੀਅਨ ਡਰਾਈਵਰ ਹਨ, 2019 ਵਿਚ ਟਰੱਕਾਂ ਸੰਬੰਧੀ ਨੌਕਰੀ ਕਰਦੇ ਹਨ, ਜੋ ਕਿ 2018 ਤੋਂ, 140,000 ਲੋਕਾਂ ਦਾ ਸਾਲਾਨਾ ਵਾਧਾ ਹੈ। ਦੂਜੀ ਲੋਕਾਂ ਸੰਬੰਧੀ ਜਾਣਕਾਰੀ ਦੱਸਦੀ ਹੈ ਕਿ ਇਸ ਖੇਤਰ ਵਿੱਚ 6.7% ਡਰਾਈਵਰ ਔਰਤਾਂ ਹਨ, ਜਿਸ ਵਿਚੋਂ 41.5% ਘੱਟ ਗਿਣਤੀ ਟ੍ਰੱਕਰਸ ਹਨ ਅਤੇ U.S. fleets ਦੇ 91.3% ਕੋਲ 6 ਜਾਂ ਘੱਟ ਟਰੱਕ ਹਨ, ਨਾਲੇ 97.4% 20 ਜਾਂ ਇਸ ਤੋਂ ਘਟ ਟਰੱਕ ਚਲਾ ਰਹੇ ਹਨ। ATA Chief Economist Bob Costello ਦੇ ਅਨੁਸਾਰ, ਚਾਹੇ 2019 ਨੂੰ ਇਕ ਮੁਸ਼ਕਿਲ ਸਾਲ ਕਹੀਏ, ਪਬਲੀਕੇਸ਼ਨ ਦਾ ਡਾਟਾ ਇਸ ਇੰਡਸਟਰੀ ਦੀ ਚਲ ਰਹੀ COVID-19 ਮਹਾਂਮਾਰੀ ਤੋਂ ਪਹਿਲੇ ਤੋਂ ਹੀ ਇਕ ਵਧੀਆ ਤਸਵੀਰ ਹੀ ਪੇਸ਼ ਕਰਦਾ ਹੈ।

You may also like

Leave a Comment