Home Punjabi ਆਇਓਵਾ 80 ਵਿਖੇ ਰਾਸ਼ਟਰਪਤੀ ਆਸ਼ਾਵਦੀ ਰਾਮਾਸਵਾਮੀ ਵੱਲੋਂ ‘ਟਰੱਕਰ ਸੰਮਲੇਨ’ ਆਯੋਜਿਤ ਕੀਤਾ ਗਿਆ

ਆਇਓਵਾ 80 ਵਿਖੇ ਰਾਸ਼ਟਰਪਤੀ ਆਸ਼ਾਵਦੀ ਰਾਮਾਸਵਾਮੀ ਵੱਲੋਂ ‘ਟਰੱਕਰ ਸੰਮਲੇਨ’ ਆਯੋਜਿਤ ਕੀਤਾ ਗਿਆ

by Punjabi Trucking

ਵਿਵੇਕ ਰਾਮਾਸਵਾਮੀ ਗਰਿੱਲ ਜੋ ਕਿ ਰਿਪਬਲਿਕਨ ਰਾਸ਼ਟਰਪਤੀ ਅਹਦੇ ਦੇ ਉਮੀਦਵਾਰ ਹਨ ਨੇ ਅਪਸਟਾਰਟ ਬਾਇਓਟੈਕ ਅਰਬਪਤੀਵੱਲੋਂ ਦਸੰਬਰ ਦੇ ਅੱਧ ਵਿੱਚ ਆਇਓਵਾ ਵਿੱਚ 9-80 ਟਰੱਕ ਸਟਾਪ ਤੇ ‘ਟਰੱਕਰ ਸੰਮੇਲਨ’ ਆਯੋਜਿਤ ਕੀਤਾ। ਇਹ ਵਰਤਮਾਨ ਵਿੱਚਦੇਸ਼ ਭਰ ਵਿੱਚ 3.5 ਪ੍ਰਤੀਸ਼ਤ ਪੋਿਲੰਗ ਕਰ ਰਿਹਾ ਹੈ। ਇਸ ਸਮਾਗਮ ਦੀ ਮੇਜ਼ਬਾਨੀ ਤੇ 34ਲ਼-4ਰਿਵੲਰਸ ੂਨਲਿਿਮਟੲਦ ਵੱਲੋਂ ਕੀਤੀ ਗਈ ਸੀ ਜੋ ਕਿ 4 ਮਿਲੀਅਨ ਤੋਂ ਵੱਧ ਡਰਾਈਵਰਾਂ ਦਾ ਗੱਠਜੋੜ ਹੈ। ਆਇਓਵਾ ਪਹਿਲੀ ਰਿਪਬਲਿਕਨ ਪ੍ਰਾਇਮਰੀ ਹੈ।

ਰਾਮਾਸਵਾਮੀ ਨੇ ਜ਼ਿਆਦਤਰ ਰਿਪਬਲਿਕਨਾਂ ਵਾਂਗ ਇਸਦੀ ਸ਼ੁਰੂਆਤ ਟਾਊਨਹਾਲ ਵਿਖੇ ਕੀਤੀ ਕਿ ਟਰੱਕਿੰਗ ਉਦਯੋਗ ਤੇ ਬਹੁਤ ਜ਼ਿਆਦਾ ਨਿਯਮਾਂ ਦਾ ਬੋਝ ਹੈ। ਰਾਮਾਸਵਾਮੀ ਨੇ ਕਿਹਾ ਕਿ, ਜੋ ਵਿਚਾਰ ਮੈਂ ਤੁਹਾਡੇ ਨਾਲ ਸਾਂਝੇ ਕਰ ਰਿਹਾ ਹਾਂ ਇਹ ਵਿਚਾਰ ਕਾਲੇ ਜਾਂਗੋਰੇ ਨਹੀਂ ਹਨ।

ਰਾਮਾਸਵਾਮੀ ਨੇ ਕਿਹਾ ਕਿ ਇਹ ਵਿਚਾਰ ਡੈਮੋਕਰੇਟ ਵਿਚਾਰ ਜਾਂ ਰਿਪਬਲਿਕਨ ਵਿਚਾਰ ਵੀ ਨਹੀਂ ਹਨ। ਉਹਨਾਂ ਕਿਹਾ ਕਿ ਅਮਰੀਕੀ ਵਿਚਾਰਧਾਰਾਂ ਇਹ ਕਹਿੰਦੀ ਹੈ ਕਿ ਹਰ ਵਿਅਕਤੀ ਨੂੰ ਰੈਗੂਲੇਟਰੀ ਓਵਰਰੀਚ ਤੋਂ ਮੁਕਤ ਹੋਣਾ ਚਾਹੀਦਾ ਹੈ ਤਾਂ ਕਿ ਹਰ ਵਿਅਕਤੀ ਆਜ਼ਾਦ ਹੋਣਾ ਚਾਹੀਦਾ ਹੈ ਤੇ ਬਿਨਾਂ ਕਿਸੇ ਰੁਕਾਵਟ ਤੋਂ ਆਪਣੀ ਸਮਰੱਥਾ ਤੋਂ ਵੱਧ ਤੋਂ ਵੱਧ ਪ੍ਰਾਪਤ ਕਰ ਸਕ। ਰਾਮਾਸਵਾਮੀ ਨੇ ਕਿਹਾ ਕਿਇਸ ਦੇਸ਼ ਦੇ ਟਰੱਕਰਾਂ ਨੂੰ ਇਸ ਤੋਂ ਪਿੱਛੇ ਨਹੀਂ ਹੱਟਣਾ ਚਾਹੀਦਾ।

ਮੌਜੂਦਾ ਬਿਡੇਨ ਪ੍ਰਸ਼ਾਸਨ ਦੇ ਟੀਚਿਆਂ ਤੇ ਬੋਲਦਿਆਂ ਰਾਮਾਸਵਾਮੀ ਨੇ ਕਿਹਾ ਕਿ ਜ਼ੀਰੋ ਐਮਿਸ਼ਨ ਵਿਸ਼ਵ ਨੂੰ ਭਵਿੱਖ ਵਿੱਚ ਹੇਠਲੇ ਪੱਧਰਤੇ ਪਹੁੰਚਾਏਗਾ।

ਰਾਮਾਸਵਾਮੀ ਨੇ ਏਬੀਸੀ ਨਿਊਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਤੁਸੀਂ ਇਸ ਨਾਲ ਜਲਵਾਯੂ ਤਬਦੀਲੀ ਵਿੱਚ ਵਿਸ਼ਵਾਸ ਕਰਦੇ ਹੋ। ਉਹਨਾ ਕਿਹਾ ਕਿ ਜਦੋਂ ਤੱਕ ਧਰਤੀ ਦੀ ਹੋਂਦ ਹੈ ਉਦੋਂ ਤੱਕ ਜਲਵਾਯੂ ਤਬਦੀਲੀ ਮੌਜੂਦ ਹੈ। ਉਹਨਾਂ ਕਿਹਾ ਕਿਇਹ ਤੱਥ ਵੀ ਸਹੀ ਹੈ ਕਿ ਪਿਛਲੀ ਸਦੀ ਦੇ ਮੁਕਾਬਲੇ ਗਲੋਬਲ ਸਤ੍ਹਾਂ ਦਾ ਤਾਪਮਾਨ ਲਗਾਤਾਰ ਵੱਧ ਰਿਹਾ ਹੈ।

ਟਰੱਕ ਡਰਾਈਵਰਾਂ ਦੀ ਭਰਤੀ ਦੇ ਰਾਮਾਸਵਾਮੀ ਨੇ ਬੋਲਦਿਆਂ ਕਿਹਾ ਕਿ ਇਹ ਡਰਾਈਵਰਾਂ ਦੀ ਭਰਤੀ ਬਰਕਰਾਰ ਰੱਖਣ ਵਿੱਚ ਬਹੁਤ ਸਮੱਸਿਆ ਆ ਰਹੀ ਹੈ। ਉਹਨਾਂ ਕਿਹਾ ਕਿ ਮੌਜੂਦਾ ਭਰਤੀ ਕਰਨ ਵਿੱਚ ਡਿਪਾਰਟਮੈਂਟ ਆਫ ਟਰਾਂਸਪੋਰੇਸ਼ਨ ਡੀਓਟੀ ਦੀਆਂ ਨੀਤੀਆਂ ਟਰੱਕ ਡਰਾਈਵਰਾਂ ਲਈ ਗੁੰਮਰਾਹਕੁੰਨ ਹਨ।
ਉਹਨਾਂ ਕਿਹਾ ਕਿ ਸਾਡੇ ਕੋਲ ਟਰੱਕਾਂ ਦੀ ਘਾਟ ਨਹੀਂ ਹੈ। ਉਹਨਾਂ ਕਿਹਾ ਕਿ ਕੋਵਿਡ ਤੋਂ ਬਾਅਦ ਇਕ ਅਜਿਹਾ ਮਾਹੌਲ ਆਇਆ ਹੈ ਜਿਥੇ ਕਿ ਬਹੁਤ ਸਾਰੇ ਲੋਕ ਟਰੱਕ ਪ੍ਰਾਪਤ ਕਰਨ ਦੇ ਯੋਗ ਸਨ ਤੇ ਇਸ ਨੂੰ ਹਾਸਿਲ ਕਰਨ ਲਈ ਕਰਜ਼ੇ ਦੀ ਵਰਤੋਂ ਕਰਦੇ ਸਨ, ਪਰ ਹੁਣ ਸਾਡੇ ਕੋਲ ਸਪਲਾਈ ਦੀ ਘਾਟ ਹੈ।”

ਪਿਛਲੇ 25 ਸਾਲਾਂ ਵਿੱਚ ਲਗਪਗ 94 ਪ੍ਰਤੀਸ਼ਤ ਦੀ ਦਰ ਨਾਲ ਵੱਡੀਆਂ ਕੰਪਨੀਆਂ ਡਰਾਈਵਰਾਂ ਦਾ ਨਿਰੰਤਰ ਟਰਨਓਵਰ ਵੇਖਰਹੀਆਂ ਹਨ। ਇਹ ਦੇਖਣ ਵਿੱਚ ਆਈਆਂ ਹੈ ਕਿ ਡਰਾਈਵਰਾਂ ਦਾ ਵੱਧ ਟਰਨਓਵਰ ਵੱਡੀਆਂ ਕੰਪਨੀਆਂ ਲਈ ਵਧੇਰੇ ਲਾਹੇਵੰਦ ਹੈ ਜਿੰਨ੍ਹਾ ਨੇ ਡਰਾਈਵਰਾਂ ਨੂੰ ਵੱਧ ਭੁਗਤਾਨ ਕਰਕੇ ਰੱਖਣਾ ਹੈ।

ਰਾਮਾਸਵਾਮੀ ਨੇ ਦਲੀਲ ਦਿੰਦਿਆਂ ਕਿਹਾ ਕਿ ਘੱਟ ਟਰਨਓਵਰ ਵਾਲੇ ਡਰਾਈਵਰ ਤੇ ਘੱਟ ਤਜਰਬੇਕਾਰ ਡਰਾਈਵਰ ਹਾਦਸਿਆਂ ਦਾਕਾਰਨ ਬਣਦੇ ਹਨ। ਵਿਸ਼ੇਸ਼ਲਕਾਂ ਦਾ ਮੰਨਣਾ ਹੈ ਕਿ ਤਿੰਨ ਸਾਲ ਤੋਂ ਘੱਟ ਸਮੇਂ ਵਾਲੇ ਡਰਾਈਵਰ ਦੇ ਦੁਰਘਟਨ ਵਿੱਚ ਸ਼ਾਮਲ ਹੋਣ ਦੀ ਦਰ 47 ਪ੍ਰਤੀਸ਼ਤ ਵੱਧ ਹੈ।

ਰਾਮਾਸਵਾਮੀ ਨੇ ਕਿਹਾ ਕਿ ਟਰੱਕ ਡਰਾਈਵਰਾਂ ਦੇ ਵਕੀਲਾਂ ਦਾ ਮੰਨਣਾ ਹੈ ਕਿ 8ੌਸ਼ ਨਿਯਮ ਸੜਕਾਂ ਨੂੰ ਘੱੱਟ ਸੁਰੱਖਿਅਤ ਬਣਾਉਂਦੇਹਨ ਤੇ ਸੰਘੀ ਅਧਿਐਨ ਮੁਤਾਬਕ ਇਹ ਨਿਯਮ ਹਰ ਸਾਲ 24 ਦੁਰਘਟਨਾਵਾਂ ਨੂੰ ਰੋਕਦੇ ਹਨ।

ਉਹਨਾਂ ਕਿਹਾ ਕਿ ਇਸ ਦਾ ਇਕ ਹੱਲ ਹੈ ਕਿ ਡਰਾਈਵਰਾਂ ਨੂੰ ਵਧੀਆ ਪਾਰਕਿੰਗ ਮੁਹੱਈਆ ਕਰਵਾਉਣਾ। ਉਹਨਾਂ ਕਿਹਾ ਕਿਪਾਰਕਿੰਗ ਦੇ ਚੰਗੇ ਵਿਕਲਪ ਡਰਾਈਵਰਾਂ ਨੂੰ ਜ਼ਿਆਦਾਤਰ ਸੜਕ ਤੇ ਰੱਖਣਗੇ। ਇਕ ਤਾਜ਼ਾ ਅਧਿਐਨ ਵਿੱਚ ਇਹ ਸਾਹਮਣੇ ਆਇਆ ਹੈ ਕਿ ਡਰਾਈਵਰ ਢੁੱਕਵੀਂ ਪਾਰਕਿੰਗ ਦੀ ਭਾਲ ਵਿੱਚ ਇਕ ਘੰਟਾ ਬਿਤਾਉਂਦੇ ਹਨ ਜਿਸਦੇ ਤਹਿਤ ਲਗਭਗ $4,600 ਤਨਖਾਹ ਲੱਗ ਜਾਂਦੀ ਹੈ।

ਰਾਮਾਸਵਾਮੀ ਨੇ ਨੌਕਰਸ਼ਾਹੀ ਤੇ ਹਮਲਾ ਕਰਦਿਆਂ ਕਿਹਾ ਕਿ ਅਮਰੀਕਾ ਸੱਭ ਤੋਂ ਵੱਡੀ ਸੰਪਤੀ ਹੈ ਪਰ ਕਰਮਚਾਰੀ ਨੂੰ ਲੁੱਟ ਲਿਆ ਹੈ ਙ ਰਾਮਾਸਵਾਮੀ ਨੇ ਬੀਡੇਨ ਪ੍ਰਸ਼ਾਸਨ ਤੇ ਡੀਓਟੀ ਦੇ ਸਕੱਤਰ ਪੀਟ ਬੁਟੀਗੀਗ ਤੇ ਹਮਲਾ ਕਰਦਿਆਂ ਕਿਹਾ ਕਿ ਆਵਾਜਾਈ ਵਿਭਾਗ ਕਿਸੇਗਿਆਨ ਵਾਲੇ ਵਿਅਕਤੀ ਵੱਲੋਂ ਚਲਾਉਣਾ ਚਾਹੀਦਾ ਹੈ, ਨਾ ਕਿ ਕਿਸੇ ਅਸਫਲ ਮੇਅਰ ਦੁਆਰਾ ਜੋ ਪੈਟਰਨਟੀ ਲੀਵ ਦੀਆਂ ਨੀਤੀਆਂਬਾਰੇ ਜਾਣਦਾ ਹੋਵੇ।

ਰਾਮਾਸਵਾਮੀ ਇਸ ਸਮੇਂ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਫਲੋਰਿਡਾ ਦੇ ਗਵਰਨਰ ਰੌਨ ਡੀਸੈਂਟਿਸ ਅਤੇ ਦੱਖਣੀ ਕੈਰੋਲੀਨਾ ਦੀਸਾਬਕਾ ਗਵਰਨਰ ਨਿੱਕੀ ਹੈਲੀ ਤੋਂ ਬਾਅਦ ਰਿਪਬਲਿਕਨ ਨਾਮਜ਼ਦਗੀ ਦੀ ਦੌੜ ਵਿੱਚ ਚੌਥੇ ਸਥਾਨ ਤੇ ਹਨ।

You may also like

Verified by MonsterInsights