Indiana ਰਾਜ ਨੇ non-domicile CDL drivers ਲਈ ਸਖ਼ਤ ਨਿਯਮ ਲਾਗੂ ਕੀਤੇ ਹਨ, ਜਿਸ ਨਾਲ ਹਜ਼ਾਰਾਂ ਡਰਾਈਵਰ ਪ੍ਰਭਾਵਿਤ ਹੋਏ ਹਨ।
April 1, 2026 ਤੋਂ ਬਾਅਦ, ਕਈ CDL ਆਪੇ expire ਜਾਂ cancel ਹੋ ਗਏ ਹਨ।
ਕੌਣ ਪ੍ਰਭਾਵਿਤ ਹੋਇਆ?
ਹੁਣ ਇਹ ਡਰਾਈਵਰ CDL ਨਹੀਂ ਰੱਖ ਸਕਦੇ:
- Work Permit (EAD) ਵਾਲੇ
- Asylum / TPS / DACA ਵਾਲੇ
- Pending case ਵਾਲੇ
ਹੁਣ ਸਿਰਫ਼ ਕੁਝ visa ਵਾਲੇ ਹੀ eligible ਹਨ (H-2A, H-2B, E-2)
ਜੇ ਤੁਸੀਂ ਫਿਰ ਵੀ ਗੱਡੀ ਚਲਾਉਂਦੇ ਹੋ?
- Felony case ਬਣ ਸਕਦਾ ਹੈ
- $5,000 ਤੱਕ ਜੁਰਮਾਨਾ
- ਤੁਰੰਤ ਗੱਡੀ ਬੰਦ (Out of Service)
ਕੰਪਨੀਆਂ ਲਈ ਚੇਤਾਵਨੀ
ਜੇ ਕੰਪਨੀ ਗਲਤ CDL ਵਾਲਾ driver ਰੱਖਦੀ ਹੈ:
$50,000 ਤੱਕ fine ਹੋ ਸਕਦਾ ਹੈ
ਕੀ ਕਰਨਾ ਚਾਹੀਦਾ ਹੈ?
- ਆਪਣਾ CDL ਤੁਰੰਤ check ਕਰੋ
- ਆਪਣੀ legal status verify ਕਰੋ
- CDL invalid ਹੋਵੇ ਤਾਂ drive ਨਾ ਕਰੋ
- Expert ਨਾਲ ਸਲਾਹ ਕਰੋ
Industry ‘ਤੇ ਅਸਰ
- ਬਹੁਤ ਸਾਰੇ drivers ਕੰਮ ਤੋਂ ਬਾਹਰ
- ਨਵੇਂ drivers ਦੀ demand ਵਧੀ
- Compliance rules ਹੋਰ ਸਖ਼ਤ ਹੋ ਗਏ
BREAKING: Indiana CDL Crackdown 2026
Thousands of drivers are losing their licenses…
And many don’t even know yet.
Work Permit / EAD drivers affected
Asylum / TPS / DACA impacted
CDLs are already being revoked
Driving with an invalid CDL = Felony + $5,000 fine.
Carriers risk a $50,000 penalty
This is NOT just Indiana — more states may follow.
Drivers: Check your CDL TODAY
Carriers: Verify your drivers NOW
Share this to save someone’s career
#CDL #TruckingNews #IndianaCDL #PunjabiTruckers #DOTCompliance
